ਜੱਥੇਦਾਰ ਅਕਾਲ ਤਖ਼ਤ ਨੇ ਖੰਡਾ ਦੀ ਮੌਤ 'ਤੇ ਪ੍ਰਗਟਾਇਆ ਦੁੱਖ, ਖੰਡੇ ਤਸਵੀਰ ਨਾਲ ਲਿਖੇ ਇਹ ਭਾਵੁਕ ਸ਼ਬਦ|OneIndia Punjabi

2023-06-16 3

ਅਵਤਾਰ ਸਿੰਘ ਖੰਡਾ ਦੀ ਮੌਤ ਤੋਂ ਬਾਅਦ ਅਕਾਲ ਤਖ਼ਤ ਜੱਥੇਦਾਰ ਨੇ ਦੁੱਖ ਪ੍ਰਗਟਾਇਆ ਹੈ | ਦਰਅਸਲ ਖਾਲਿਸਤਾਨੀ ਹਮਾਇਤੀ ਤੇ ਅੰਮ੍ਰਿਤਪਾਲ ਸਿੰਘ ਦੇ ਮੁੱਖ ਹੈਂਡਲਰ ਅਵਤਾਰ ਸਿੰਘ ਖੰਡਾ ਦੀ ਬਰਮਿੰਘਮ ਸ਼ਹਿਰ ਦੇ ਇੱਕ ਹਸਪਤਾਲ ’ਚ ਮੌਤ ਹੋ ਗਈ | ਜਿਸ ਤੋਂ ਬਾਅਦ ਹੁਣ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਆਖਿਆ ਹੈ ਕਿ ਯੂਕੇ ਦੇ ਸਿੱਖ ਨੌਜਵਾਨ ਅਵਤਾਰ ਸਿੰਘ ਖੰਡਾ ਦੇ ਅਚਾਨਕ ਬੇਵਕਤੀ ਚਲਾਣੇ ਦੀ ਖਬਰ ਦੁੱਖ ਦਾਈ ਹੈ।ਉਨ੍ਹਾਂ ਨੇ ਇਸ ਸਬੰਧੀ ਟਵੀਟ ਕਰਦੇ ਹੋਏ ਲਿਖਿਆ, ਯੂਕੇ ਦੇ ਸਿੱਖ ਨੌਜਵਾਨ ਅਵਤਾਰ ਸਿੰਘ ਖੰਡਾ ਦੇ ਅਚਾਨਕ ਬੇਵਕਤੀ ਚਲਾਣੇ ਦੀ ਖਬਰ ਦੁੱਖ ਦਾਈ ਹੈ।
.
Jathedar Akal Takht expressed grief over Khanda's death, these emotional words were written with Khanda's picture.
.
.
.
#jathedarharpreetsingh #avtarsinghkhanda #punjabnews